Twitter 'ਤੇ ਮਾਂ ਕਾਲੀ ਦੀ ਅਪਮਾਨਜਨਕ ਫੋਟੋ ਕੀਤੀ ਟਵੀਟ , ਭਾਰਤ 'ਚ ਹਿੰਦੂਆਂ ਦਾ ਫੁੱਟਿਆ ਗੁੱਸਾ |OneIndia Punjabi

2023-05-01 1

ਪਾਕਿਸਤਾਨ ਨੂੰ ਹਥਿਆਰ ਦੇਣ ਵਾਲੇ ਯੂਕਰੇਨ ਨੇ ਹੁਣ ਅਜਿਹਾ ਕਾਰਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਭਾਰਤੀਆਂ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਹੈ। ਯੂਕਰੇਨ ਦੇ ਰੱਖਿਆ ਮੰਤਰਾਲੇ ਵੱਲੋਂ ਇੱਕ ਤਸਵੀਰ ਟਵੀਟ ਕੀਤੀ ਗਈ ਹੈ, ਜਿਸ ਨੇ ਭਾਰਤੀਆਂ ਖਾਸ ਕਰਕੇ ਹਿੰਦੂਆਂ ਨੂੰ ਨਾਰਾਜ਼ ਕੀਤਾ ਹੈ।
.
An insulting photo of Maa Kali was tweeted on Twitter, anger erupted among Hindus in India.
.
.
.
#ukrainnews #punjabnews #maakali